Support for South Asian communities | ਸਾਊਥ ਏਸ਼ੀਅਨ ਭਾਈਚਾਰੇ ਲਈ ਸਮਰਥਨ | दक्षिण एशियन समुदायों के लिए समर्थन
We provide confidential, culturally-relevant support for South Asian communities across B.C. in Punjabi, Hindi, Urdu and English.
ਅਸੀ ਸਾਊਥ ਏਸ਼ੀਅਨ ਭਾਈਚਾਰਿਆਂ ਲਈ ਬੀ. ਸੀ. ਭਰ ਵਿਚ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿਚ ਗੁਪਤ, ਸਭਿਆਚਾਰਕ ਤੌਰ ’ਤੇ ਢੁਕਵੀਂ ਮਦਦ ਪ੍ਰਦਾਨ ਕਰਦੇ ਹਾਂ।
हम पूरे बी.सी. में दक्षिण एशियन समुदायों के लिए सांस्कृतिक रूप से प्रासंगिक सहायता प्रदान करते हैं।
First Link® Dementia Helpline | ਫਸਟ ਲਿੰਕ ਡਿਮੇਨਸ਼ੀਆ ਹੈਲਪਲਾਈਨ | फर्स्ट लिंक डिमेंशिया हेल्पलाइन
The First Link® Dementia Helpline is a resource for people living with dementia, caregivers, friends, health-care professionals or anyone with questions about dementia or memory loss. Get in touch with the Helpline, available Monday to Friday:
- Punjabi, Hindi and Urdu at 1-833-674-5003 (9 a.m. to 4 p.m.)
- English at 1-800-936-6033 (9 a.m. to 8 p.m.)
ਫਸਟ ਲਿੰਕ ਡਿਮੇਨਸ਼ੀਆ ਹੈਲਪਲਾਈਨ ਡਿਮੇਨਸ਼ੀਆ ਨਾਲ ਰਹਿ ਰਹੇ ਲੋਕਾਂ, ਦੇਖਭਾਲ ਕਰਨ ਵਾਲਿਆਂ, ਦੋਸਤਾਂ, ਸਿਹਤ-ਸੰਭਾਲ ਪੇਸ਼ੇਵਰਾਂ ਜਾਂ ਦਿਮਾਗੀ ਕਮਜ਼ੋਰੀ ਜਾਂ ਯਾਦਦਾਸ਼ਤ ਦੇ ਨੁਕਸਾਨ ਬਾਰੇ ਸਵਾਲਾਂ ਵਾਲੇ ਕਿਸੇ ਵੀ ਵਿਅਕਤੀ ਲਈ ਇੱਕ ਸਰੋਤ ਹੈ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਫਸਟ ਲਿੰਕ ਡਿਮੈਂਸ਼ੀਆ ਹੈਲਪਲਾਈਨ ਨੂੰ 1-833-674-5003 (ਪੰਜਾਬੀ, ਹਿੰਦੀ ਅਤੇ ਉਰਦੂ), ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕਾਲ ਕਰੋ।
फर्स्ट लिंक डिमेंशिया हेल्पलाइन डिमेंशिया से पीड़ित लोगों, देखभाल करने वालों, दोस्तों, स्वास्थ्य देखभाल पेशेवरों या डिमेंशिया या स्मृति हानि के बारे में प्रश्न पूछने वाले किसी भी व्यक्ति के लिए एक संसाधन है। अधिक जानकारी के लिए, कृपया फर्स्ट लिंक डिमेंशिया हेल्पलाइन को 1-833-674-5003 (पंजाबी, हिंदी और उर्दू) पर सोमवार से शुक्रवार, सुबह 9 बजे से शाम 4 बजे तक कॉल करें।