Online resources and brochures | ਔਨਲਾਈਨ ਸਰੋਤ ਅਤੇ ਬਰੋਸ਼ਰ
The Alzheimer Society of B.C. provides free educational brochures and information for people living with dementia, their families, caregivers, and anyone interested to learn more about dementia. For more information or to request brochures, please call the First Link® Dementia Helpline at 1-833-674-5003.
ਅਲਜ਼ਾਈਮਰ ਸੋਸਾਇਟੀ ਆਫ਼ ਬੀ.ਸੀ. ਡਿਮੇਨਸ਼ੀਆ ਨਾਲ ਰਹਿ ਰਹੇ ਲੋਕਾਂ, ਉਨ੍ਹਾਂ ਦੇ ਪਰਿਵਾਰਾਂ, ਦੇਖਭਾਲ ਕਰਨ ਵਾਲਿਆਂ, ਅਤੇ ਡਿਮੇਨਸ਼ੀਆ ਬਾਰੇ ਹੋਰ ਜਾਣਨ ਵਿੱਚ ਦਿਲਚਸਪੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ ਮੁਫ਼ਤ ਵਿਦਿਅਕ ਬਰੋਸ਼ਰ ਅਤੇ ਜਾਣਕਾਰੀ ਪ੍ਰਦਾਨ ਕਰਦਾ ਹੈ। ਵਧੇਰੇ ਜਾਣਕਾਰੀ ਲਈ ਜਾਂਬਰੋਸ਼ਰ ਦੀ ਬੇਨਤੀ ਕਰਨ ਲਈ, ਕਿਰਪਾ ਕਰਕੇ ਫਸਟ ਲਿੰਕ® ਡਿਮੈਂਸ਼ੀਆ ਹੈਲਪਲਾਈਨ ਨੂੰ 1-833-674-5003 (ਅੰਗਰੇਜ਼ੀ, ਪੰਜਾਬੀ, ਹਿੰਦੀ ਜਾਂ ਉਰਦੂ) 'ਤੇ ਕਾਲ ਕਰੋ।
Punjabi | ਪੰਜਾਬੀ
- ਅਲਜ਼ਾਇਮਰ ਰੋਗ ਭਰਮ ਦੂਰ ਕਰਨੇ (Dispelling the myths - PDF)
- ਅਲਜ਼ਾਇਮਰ ਦੀ ਬੀਮਾਰੀ ਰੋਗ ਦੀ ਪਛਾਣ (Getting a diagnosis - PDF)
- ਕੀ ਇਹ ਅਲਜ਼ਾਇਮਰ ਰੋਗ ਹੈ? ਖਤਰੇ ਦੀਆਂ 10 ਨਿਸ਼ਾਨੀਆਂ (10 warning signs - PDF)
- ਸੰਚਾਰ (Communication - PDF)
- ਬੀਮਾਰੀ ਦਾ ਵਧਣਾ (Progression - PDF)
- ਸਿਹਤਮੰਦ ਦਿਮਾਗਾਂ ਲਈ ਜਾਣਕਾਰੀ (Heads up for healthier brains - PDF)
- ਅਲਜ਼ਾਇਮਰ ਦੀ ਬੀਮਾਰ ਕੀ ਹੈ? (What is Alzheimer’s disease? - PDF)
- ਡਿਮੇਨਸ਼ਿਆ ਕੀ ਹੈ? (What is dementia? - PDF info sheet)
- First Link® dementia support - PDF
- ਡਿਮੈਂਸ਼ੀਆ ਅਤੇ ਡ੍ਰਾਈਵਿੰਗ ਬਾਰੇ ਗੱਲਬਾਤ (Conversations about driving - PDF)
- ਵੈਸਕੂਲਰ ਡਿਮੈਂਸ਼ੀਆ (Vascular dementia - PDF)
- ਹਲਕੀ ਬੋਧਾਤਮਕ ਕਮਜ਼ੋਰੀ (Mild cognitive impairment - PDF)
Hindi | हिंदी
- डिमेंशिया क्या होता है? (What is dementia? - PDF info sheet)
- मिथकों को दूर करना (Dispelling the myths - web page)
- निदान (पहचान) प्राप्त करना (Getting a diagnosis - web page)
To view resources in Punjabi and other languages not shown here, visit the Alzheimer's Disease International website for a list of online dementia resources in a variety of different languages.
ਇੱਥੇ ਨਹੀਂ ਦਿਖਾਈ ਗਈ ਪੰਜਾਬੀ ਅਤੇ ਹੋਰ ਭਾਸ਼ਾਵਾਂ ਵਿੱਚ ਜਾਣਕਾਰੀ ਦੇਖਣ ਲਈ ਆਨਲਾਈਨ ਡਿਮੇਨਸ਼ੀਆ ਜਾਣਕਾਰੀ ਦੀ ਸੂਚੀ ਲਈ ਅਲਜ਼ਾਈਮਰਸ ਡਜ਼ੀਜ਼ ਇੰਟਰਨੈਸ਼ਨਲ ਵੈੱਬਸਾਈਟ 'ਤੇ ਜਾਓ।
यहां नहीं दिखाए गए पंजाबी और अन्य भाषाओं में संसाधनों को देखने के लिए, विभिन्न भाषाओं में ऑनलाइन डिमेंशिया संसाधनों की सूची के लिए अल्जाइमर रोग अंतर्राष्ट्रीय वेबसाइट पर जाएं।
ਹੋਰ ਸੰਸਥਾਵਾਂ ਤੋਂ ਸਰੋਤ | External Resources
- ਆਪਣਾ ਰਾਹ ਲੱਭਣਾ (Finding Your Way)
- ਡਿਮੇਨਸ਼ੀਆ ਆਸਟ੍ਰੇਲੀਆ (Dementia Australia)
- ਅਡਵਾਂਸ ਕੇਅਰ ਪਲੈਨਿੰਗ ਲਿੰਕ (Advance care planning links)
- ਬੀ ਸੀ ਪੈਲੀਏਟਿਵ ਕੇਅਰ (BC Centre for Palliative Care)
- ਪੰਜਾਬੀ ਵਿੱਚ "ਮੇਰੀ ਆਵਾਜ਼" ਵੀਡੀਓ (“My Voice” video in Punjabi)
- ਫ਼ਰੇਸਰ ਹੈਲਥ - “ਮੇਰੀ ਆਵਾਜ ਐਕਸ਼ਨ” (Fraser Health – “My Voice in Action”)
- ਹੈਲਥ ਲਿੰਕ ਬੀ.ਸੀ (Health Link BC)
- ਅਲਜ਼ਾਈਮਰ ਸੋਸਾਇਟੀ ਆਫ਼ ਯੂਕੇ ਭਾਸ਼ਾ-ਵਿਸ਼ੇਸ਼ ਡਿਮੈਂਸ਼ੀਆ ਜਾਣਕਾਰੀ ਦੇ ਪੰਨੇ (Alzheimer Society of UK language-specific pages of dementia information)
- HandyDART simplified instructions
- HandyDART ਪੰਜਾਬੀ ਵਿੱਚ ਸਰਲ ਹਦਾਇਤਾਂ (Punjabi)
- HandyDART ने हिंदी में सरलीकृत निर्देश दिए (Hindi)